Sad Punjabi Status, Messages, Images To Share On WhatsApp And Facebook

Advertisement

Below is the latest fresh collection of Sad Punjabi Status along with images which you can easily share it on WhatsApp, Facebook, Instagram, Sharechat and other apps. These status are well written in both languages English and Punjabi along you can see the images with them.

Unique Collection of Punjabi Sad Status for WhatsApp and Facebook

Sad Punjabi Status

ਦਰਦ ਨੂੰ ਹੱਸ ਕੇ ਸਹਿਣਾ ਸਿੱਖ ਲਿਆ,
ਸਾਰੇ ਸੋਚਦੇ ਆ ਕੇ ਮੈਨੂੰ ਤਕਲੀਫ ਨਹੀਂ ਹੁੰਦੀ.

Dard Nu Hass Ke Sehna Sikh Leya,
Sare Sochde Aa Ke Mainu Takleef Nahi Hundi.

 

Sad Punjabi Status (3)

ਕਿਸੇ ਨੇ ਪੁੱਛਿਆ ਕੋਈ ਆਪਣਾ ਛੱਡ ਕੇ ਚਲਾ ਜਾਇ- ਤਾਂ ਕਿ ਕਰੋਗੇ?
“ਬਹੁਤ ਹੀ ਖੂਬਸੂਰਤ ਜਵਾਬ”
ਆਪਣਾ ਕਦੀ ਛੱਡ ਕੇ ਨਹੀਂ ਜਾਂਦਾ,
ਜਿਹੜਾ ਛੱਡ ਕੇ ਚਲਾ ਜਾਵੇ ਉਹ ਆਪਣਾ ਨਹੀਂ ਹੁੰਦਾ.

Kise Ne Puchya Koi Apna Chad Ke Chala Jaye Tan Ki Karoge?
“Bahut Hi Khubsoorat Jawab”
Apna Kadi Chad Ke Nahi Janda,
Jehda Chad Ke Chala Jave Oh Apna Nahi Hunda.

 

Sad Punjabi Status (4)

ਇਕੱਲਿਆਂ ਉਹ ਵੀ ਛੱਡ ਕੇ ਚਲੇ ਗਏ,
ਜਿਹੜੇ ਕਹਿੰਦੇ ਸੀ ਅਸੀਂ ਤੇਰੇ ਨਾਲ ਹਾਂ.

Ikaleya Oh Vi Chadd Ke Chale Gaye,
Jehde Kehnde Si Asi Tere Naal Haan.

 

Sad Punjabi Status (5)

ਤੂੰ ਮੇਰੀ ਤੜਫ ਤਾਂ ਦੇਖ ਲਈ,
ਹੁਣ ਮੇਰਾ ਸਬਰ ਵੀ ਦੇਖੀ,
ਹਾਂ ਖਾਮੋਸ਼ ਰਹਾਂਗੇ ਕੇ ਤੜਫ ਉਠੇਗਾ ਤੂੰ.

Tu Meri Tadaf Taan Dekh Layi,
Hun Mera Sabar Vi Dekhi,
Ehna Khamosh Rahage Ke Tadaf Uthega Tu.

 

Sad Punjabi Status (6)

ਬਹੁਤ ਤਕਲੀਫ ਦਿੰਦੇ ਹਨ ਉਹ ਜਖਮ,
ਜੋ ਬਿਨਾ ਕਸੂਰ ਦੇ ਮਿਲੇ ਹੋਣ.

Bahut Takleef Dinde Han Oh Jakham,
Jo Bina Kasoor De Mile Hon.

 

Sad Punjabi Status (8)

ਉਹ ਬਹਾਨਾ ਲੱਬਦੇ ਸੀ ਮੇਰੇ ਕੋਲੋਂ ਵਿਛੜਣ ਦਾ,
ਮੈਂ ਨਾਰਾਜ ਹੋ ਕੇ ਓਹਨਾ ਦਾ ਕੰਮ ਆਸਾਨ ਕਰ ਦਿੱਤਾ.

Oh Bahana Labde Si Mere Kolo Vichadan Da,
Mai Naraaj Ho Ke Ohna Da Kamm Asaan Kar Ditta.

 

Sad Punjabi Status (9)

ਬੇ ਵਜਹ ਦੂਰੀਆਂ ਪਾਉਣ ਵਾਲੇਯੋ, ਇਹ ਤਾ ਦਾਸਦੋ !!!
ਹੁਣ ਖੁਸ਼ ਹੋ

Be Vajah Dooriyan Paun Valeyo, Eh Ta Dasdo!!!
Hun Khush Ho

 

Sad Punjabi Status (10)

ਲੱਗਦਾ ਹੈ ਤੈਨੂੰ ਕੋਈ ਮੈਸਜ ਹੋਰ ਕਰਨ ਲੱਗ ਗਿਆ !
ਤਾਂ ਹੀ ਤੇਰਾ ਮੇਰੇ ਤੋਂ ਬਿਨਾ ਸਰਨ ਲੱਗ ਗਿਆ.

Lagda Hai Tenu Koi Msg Koi Hor Karan Lag Geya!
Taan Hi Tera Mere To Bina Saran Lag Gaya.

 

Sad Punjabi Status (11)

ਠੋਕਰ ਤਾਂ ਖਾਣੀ ਹੀ ਸੀ,
ਅੱਖਾਂ ਬੰਦ ਕਰਕੇ ਜੋ ਭਰੋਸਾ ਕੀਤਾ ਸੀ.

Thokar Taan Khani Hi Si,
Akhaan Band Karke Jo Bharosa Kita Si.

 

Sad Punjabi Status (13)

ਤੈਨੂੰ ਪਾਉਣ ਲਈ ਅਸੀਂ ਨੀਵੇ ਕਿ ਹੋ ਗਏ ਸੱਜਣਾ,
ਤੂੰ ਤਾਂ ਸਾਨੂ ਗਿਰੀਆਂ ਹੋਇਆ ਹੀ ਸਮਝ ਲਿਆ.

Tainu Paun Layi Asi Neeve Ki Ho Gaye Sajna,
Tu Taan Sanu Giriya Hoya Hi Samjh Leya.

 

Sad Punjabi Status (15)

ਛੱਡ ਦਿੱਤਾ ਹੁਣ ਕਿਸੇ ਦੀ ਵੀ, ਲਾਈਫ ਵਿਚ ਦਖ਼ਲ ਦੇਣਾ.

Chadd Ditta Hun Kise Di Vi Life Vich Interfere Karna.

 

Sad Punjabi Status (16)

ਮੰਨਦੇ ਆ ਕੇ ਰੋਣ ਨਾਲ ਕੁਛ ਨਹੀਂ ਹੁੰਦਾ,
ਪਰ ਰੋਂਦੇ ਦਿਲ ਦੀ ਆਵਾਜ਼ ਰੱਬ ਤਕ ਜਰੂਰ ਜਾਂਦੀ ਹੈ.

Mande Aa Ke Ron Naal Kuch Nahi Hunda,
Par Ronde Dil Di Awaaz Rabb Tak Jarur Jandi Hai.

 

Sad Punjabi Status (17)

ਇਨਸਾਨ ਜਿਸ ਰਿਸ਼ਤੇ ਨੂੰ ਖੋਣ ਤੋਂ ਡਰਦਾ ਹੈ,
ਅਕਸਰ ਉਹ ਰਿਸ਼ਤਾ ਖੋ ਹੀ ਦਿੰਦਾ ਹੈ.

Insaan Jis Rishte Nu Khon Ton Darda Hai,
Aksar Oh Rishta Kho Hi Dinda Hai.

 

Sad Punjabi Status (18)

ਕਦੇ ਕਦੇ ਇਹ ਸਵਾਲ ਬਹੁਤ ਤੰਗ ਕਰਦਾ ਆ,
ਕਿ ਜਦੋ ਆਪਾਂ ਮਿਲਣਾ ਹੀ ਨਹੀਂ ਸੀ,
“ਤੇ ਰਬ ਨੇ ਸਾਨੂੰ ਮਿਲਾਯਾ ਹੀ ਕਯੋਂ ਸੀ “

Kade Kade Eh Sawaal Bahut Tang Karda Aa,
Ki Jado Aapan Milna Hi Nahi Si,
“Rab Ne Saanu Milaya Hi Kyon Si”

 

Sad Punjabi Status (20)

ਤੂੰ ਖੁਸ਼ ਰਹਿ ਮੇਰਾ ਕਿ ਆ,
ਮੈਂ ਤਾ ਪਾਗਲ ਹਾਂ.

Tu Khush Reh Mera Ki Aa,
Mai Ta Pagal Haan.

 

Sad Punjabi Status (22)

ਕਦੇ ਕਦੇ ਦਿਲ ਤੈਨੂੰ ਮਿਸ ਕਰਦਾ ਹੈਂ ਕਿ,
ਮੰਨ ਬਸ ਤੇਰੇ ਨਾਲ ਹੀ ਗੱਲ ਕਰਨ ਲਈ ਤੜਫਦਾ ਹੈ.

Kade Kade Dil Tainu Ehna Miss Karda Hai Ki,
Mann Bas Tere Naal Hi Gal Karan Layi Tadafda Hai.

 

Sad Punjabi Status (23)

ਜੋ ਪਿਆਰ ਕਰਦਾ ਹੈ ਓਹੀ ਰੋਂਦਾ ਹੈ,
ਜਿਸ ਨੇ ਟਾਈਮ ਪਾਸ ਕਰਨਾ ਹੁੰਦਾ,
ਉਸ ਨਾਲ ਰੁਸ ਕੇ ਤਾਂ ਵੇਖੋ ਉਹ ਮਨਾਨ ਵੀ ਨਹੀਂ ਆਵੇਗਾ.

Jo Pyaar Karda Hai Ohi Ronda Hai,
Jis Ne Time Pass Karna Hunda,
Uss Naal Russ Ktaan Vekho Oh Manaan V Nahi Aavega.

 

Sad Punjabi Status (25)

ਇਨਸਾਨ ਉਸ ਵਕ਼ਤ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ,
ਜਦੋ ਉਸ ਦੇ ਆਪਣੇ ਹੀ ਉਸ ਨੂੰ ਗ਼ਲਤ ਸਮਝਣ ਲੱਗ ਪੈਂਦੇ ਨੇ.

Insaan Uss Waqt Apne Aap Nu Ikalla Mehsus Karda Hai,
Jado Uss De Apne Hi Uss Nu Galat Samjhan Lag Pende Ne.

 

Sad Punjabi Status (29)

ਰੋਗ ਬੰਨ ਜਾਂਦੀਆਂ ਨੇ ਉਹ ਗੱਲਾਂ,
ਜਿਹੜੀਆਂ ਸਾਡੇ ਦਿਲ ਅੰਦਰ ਹੀ ਮੱਰ ਜਾਣ.

Rogg Bann Jandiyan Ne Oh Gallan ,
Jehdiyan Sade Dil Andar Hi Marr Jaan.

 

Sad Punjabi Status (32)

ਮੇਰੀ ਇੰਨੀ ਔਕਾਤ ਕਿਥੇ ਕਿ ਮੈਂ ਕਿਸੇ ਨਾਲ ਨਾਰਾਜ਼ ਹੋਵਾਂ,
ਮੇਰੇ ਵਰਗੇ ਨੂੰ ਤਾਂ ਲੋਕ ਉਂਝ ਹੀ ਭੁੱਲ ਜਾਂਦੇ ਨੇ.

Meri Ehni Aukaat Kithe Mai Kise Naal Naraaz Hova,
Mere Varge Nu Taan Lok Unjh Hi Bhul Jande Ne.

 

Sad Punjabi Status (33)

ਹਿੰਮਤ ਬਖਸ਼ੀ ਮਾਲਕ ਸੱਚ ਕੇਹਨ ਦੀ,
ਸੱਚ ਸਹਿਣ ਦੀ,
ਸਚਾਯੀ ਤੇ ਅੜੇ ਰਹਿਣ ਦੀ.

Himmat Bakhshi Maalka Sach Kehan Di,
Sach Sehan Di,
Sachayi Te Ade Rehan Di.

 

Sad Punjabi Status (35)

ਕਾਸ਼ ਤੇਰੀ ਤੇ ਮੇਰੀ ਕੋਈ ਮਜਬੂਰੀ ਨਾ ਹੁੰਦੀ,
ਇਕੱਠੇ ਹੁੰਦੇ ਆਪਾਂ ਤੇ ਕੋਈ ਦੂਰੀ ਨਹੀ ਹੁੰਦੀ.

Kaash Teri Te Meri Koi Majburi Na Hundi,
Ikathe Hunde Aapan Te Koi Doori Nahi Hundi.

 

Sad Punjabi Status (38)

ਰਿਸ਼ਤੇ ਤੋੜਨੇ ਨਹੀਂ ਚਾਹੀਦੇ,
ਪਰ ਜਿਥੇ ਕਦਰ ਨਾ ਹੋਵੇ ਓਥੇ ਨਿਭਾਉਣੇ ਵੀ ਨਹੀਂ ਚਾਹੀਦੇ.

Rishte Todne Nahi Chahide,
Par Jithe Kadar Na Hove Othe Nibhaune Vi Nahi Chahide.

 

Sad Punjabi Status (39)

ਕਈ ਆਪਣੇ ਸਾਡੇ ਨਾਲ ਕਰਨ ਚਲਾਕੀਆਂ,
ਪਰ ਅੱਸੀ ਡੋਲਦੇ ਨਹੀਂ, ਪਤਾ ਸਾਨੂ ਸਬ ਲੱਗਦਾ ਪਰ
ਸਾਡੀ ਆਦਤ ਹੈ ਅੱਸੀ ਬੋਲਦੇ ਨਹੀ.

Kayi Apne Sade Naal Karn Chalaakiyan,
Par Assi Dolde Nahi,Pata Sanu Sab Lagda Par
Sadi Aadat Hai Assi Bolde Nahi.

 

Sad Punjabi Status (40)

ਮੇਰੀ ਕਿਸਮਤ ਤਾਂ ਬਦਲੀ ਨਹੀ,
ਪਰ ਮੇਰਾ ਕੋਈ ਆਪਣਾ ਜਰੂਰ ਬਦਲ ਗਯਾ.

Meri Kismat Taan Badli Nahi,
Par Mera Koi Apna Jaroor Badal Gaya.

 

Sad Punjabi Status (42)

ਕਦੇ ਕਦੇ ਅੱਸੀ ਕਿਸੇ ਲਈ ਇੰਨਾ ਵੀ ਜਰੂਰੀ ਨਹੀਂ ਹੁੰਦੇ,
ਜਿੰਨਾ ਅੱਸੀ ਸੋਚ ਲੈਂਦੇ ਹਾਂ.

Kade Kade Assi Kise Layi Inna Vi Jaroori Nahi Hunde,
Jinna Assi Soch Lende Hai.

 

Sad Punjabi Status (43)

ਮੰਨਿਆ ਤੇਰੇ ਕਾਬਿਲ ਨਹੀਂ ਪਰ,
ਤਰਸ ਜਾਏਗਾ ਗੱਲ ਕਾਰਨ ਲਈ ਜਿਸ ਦਿਨ ਅੱਸੀ ਨਹੀਂ ਰਹੇ.

Manya Tere Kaabil Nahi Par,
Taras Jayega Gall Karn Layi Jiss Din Assi Nahi Rahe.

 

Sad Punjabi Status (44)

ਰੁੱਸੇ ਹੁੰਦੇ ਤਾਂ ਮਨ ਲੈਂਦੇ,
ਤੁਸੀ ਤਾਂ ਬਦਲ ਗਏ.

Russe Hunde Taan Mana Lende,
Tussi Taan Badal Gaye.

 

Sad Punjabi Status (45)

ਅੱਖਾਂ ਭਰਿਆ ਜੁਬਾਨ ਚੁੱਪ ਤੇ ਰੂਹ ਚੀਕ ਰਹੀ ਹੈ,
ਤੈਨੂੰ ਤਾਂ ਪਤਾ ਹੋਣਾ ਮੇਰੇ ਤੇ ਕਿ ਬੀਤ ਰਹੀ ਹੈ.

Akhaan Bhariya Jubaan Chup Te Rooh Cheek Rahi Hai,
Tenu Taan Pata Hona Mere Te Ki Beet Rahi Hai.

 

Sad Punjabi Status (49)

ਪਾਗਲ ਵਾਂਗੂ ਪਿਆਰ ਕੀਤਾ ਸੀ ਤੈਨੂੰ ਕਮਲਿਆ,
ਪਰ ਤੂੰ ਇਹਸਾਸ ਕਰਾ ਦਿੱਤਾ ਕਿ ਤੇਰੀ ਜ਼ਿੰਦਗੀ ਵਿਚ ਮੇਰੀ ਕੋਈ ਥਾਂ ਨਹੀਂ ਸੀ.

Pagala Vangu Pyaar Kita Si Tainu Kamleya,
Par Tu Ehsaas Kara Ditta Ki Teri Zindagi Vich Meri Koi Thaa Nahi.

 

Sad Punjabi Status (50)

ਖੁਸ਼ ਆ ਹੁਣ ਤੂੰ, ਤੈਨੂੰ ਤੰਗ ਨਹੀਂ ਕਰਦੇ,
ਨਾ ਕੋਈ ਮੈਸਜ ,ਨਾ ਕੋਈ ਫੋਨ ਕਾਲ,
ਤੇ ਨਾ ਹੀ ਤੇਰੇ ਕੋਲੋਂ ਅੱਸੀ ਕੋਈ ਮੰਗ ਕਰਦੇ.

Khush Aa Hun Tu, Tainu Tang Nahi Karde,
Na Koi Message,Na Koi Call,
Te Na Hi Tere Kolo Assi Koi Mang Karde.

 

ਰੁਸਣ ਦਾ ਕੋਈ ਸ਼ੋਂਕ ਨਹੀਂ ਮੈਨੂੰ ਪਰ ਪਤਾ ਨਹੀਂ ਕਿਉਂ,
ਕਦੇ ਕਦੇ ਦਿਲ ਬਹੁਤ ਦੁਖੀ ਹੋ ਜਾਂਦਾ ਹੈ.

Rusan Da Koi Shonk Nahi Mainu Par Pta Nahi Kyo,
Kade Kade Dil Bahut Dukhi Ho Janda Hai.

 

Advertisement

Leave a Comment